ਰਾਜਪਾਲ ਅਤੇ ਮੁੱਖ ਮੰਤਰੀ ਦੀ ਲੜਾਈ ਵਿੱਚ ਰਾਜਨੀਤੀਕ ਰੋਟਿਆਂ ਸੇਕਨ ਆਇਆ ਅਕਾਲੀ ਦਲ :- ਆਪ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਮੰਗੀ

ਕਿਹਾ ਕਿ ਮੁੱਖ ਮੰਤਰੀ ਇਸ ਦੋਸ਼ ਦਾ ਜਵਾਬ ਦੇਣ ਕਿ ਉਹ ਸੰਵਿਧਾਨ ਮੁਤਾਬਕ ਕੰਮ ਕਿਉਂ ਨਹੀਂ ਕਰ ਰਹੇ ਚੰਡੀਗੜ੍ਹ, 13 ਫਰਵਰੀ 2021 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੂਰੋਹਿਤ ਦਰਮਿਆਨ ਪਏ ਵਿਵਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਪੈ ਗਈ ਹੈ ਅਤੇ ਇਸ ਜੰਗ ਵਿੱਚ ਆਪਣੇ ਪੁਰਾਣੇ ਮਿੱਤਰ ਅਤੇ ਭਾਜਪਾ ਦੇ … Continue reading ਰਾਜਪਾਲ ਅਤੇ ਮੁੱਖ ਮੰਤਰੀ ਦੀ ਲੜਾਈ ਵਿੱਚ ਰਾਜਨੀਤੀਕ ਰੋਟਿਆਂ ਸੇਕਨ ਆਇਆ ਅਕਾਲੀ ਦਲ :- ਆਪ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਮੰਗੀ